Saturday, January 1, 2011

ਕੀ ਸਾਡੀ ਕੌਮ ਨੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਮੁੱਲ ਪਾਇਆ ਹੈ ?


ਕੀ ਸਾਡੀ ਕੌਮ ਨੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਮੁੱਲ ਪਾਇਆ ਹੈ ? ਬਿਲਕੁਲ ਨਹੀਂ। ਕੀ ਵੱਡੇ ਤੇ ਕੀ ਛੋਟੇ , ਬਿਨਾਂ ਸੋਚੇ ਸਮਝੇ ਗੁਰੂ ਤੋਂ ਬੇਮੁਖ ਹੋ ਕੇ ਪਤਿਤਪੁਣੇ ਦੀ ਦਲਦਲ ਵਿਚ ਧਸਦੇ ਜਾ ਰਹੇ ਹਾਂ। ਜੋ ਸ਼ਾਨ ਸਾਨੂੰ ਦਸਮ ਪਾਤਸ਼ਾਹ ਨੇ ਸਰਬੰਸ ਕੁਰਬਾਨ ਕਰਕੇ ਬਖਸ਼ੀ ਸੀ ਓਹ ਆਪਣੇ ਹੱਥੀਂ ਖੋ ਰਹੇ ਹਾਂ। ਆਓ ਅਜੇ ਵੀ ਸੰਭਲ ਜਾਈਏ ਨਹੀਂ ਤਾਂ ਮਿਰਜ਼ਾ ਮੁਹੰਮਦ ਅਬਦੁਲ ਗਨੀ ਦੇ ਉਲਾਂਭੇ ਦਾ ਇਹ ਭਾਰ ਹਮੇਸ਼ਾਂ ਸਿਰ ਚੜਿੵਆ ਰਹੇਗਾ :

ਅਫਸੋਸ ਹੈ ਗੁਰੂ ਨੇ ਬੇਟੇ ਕੀਏ ਨਿਸਾਰ ,

ਤੁਮ ਨੇ ਅਦਾ ਉਨੋਂ ਕਾ ਕੀਆ, ਹੱਕ ਨਾ ਜੀ ਨਹਾਰ।

ਵੁਹ ਤੋ ਸਵਾਰਨੇ ਕੇ ਤੁਮਾਰੇ ਤੇ ਖਾਸਤਗਾਰ , ( ਇੱਛੁਕ )

ਤੁਮ ਵੋਹ ਕਿ ਤੁਮਨੇ ਪਹਿਲੀ ਭੀ ਖੋ ਦੀ ਹੈ ਸਭ ਵਕਾਰ। ( ਇੱਜ਼ਤ )

ਉਨੋਂ ਨੇ ਸਵਾਰਾ ਥਾ , ਪਰ ਤੁਮ ਬਿਗੜ ਗਏ।

ਉਨੋਂ ਨੇ ਥਾ ਬਸਾਯਾ , ਮਗਰ ਤੁਮ ਉਜੜ ਗਏ। - ਹਰਗੁਣਪੀੑਤ ਸਿੰਘ ।

No comments:

Post a Comment